Certificates for 'Lal Lakir' Areas

ਪੰਜਾਬ ਦੇ 5 ਲੱਖ ਤੋਂ ਵੱਧ ਪਰਿਵਾਰਾਂ ਨੂੰ ਮਿਲੇ ਲਾਲ ਲਕੀਰ ਜਾਇਦਾਦ ਦੇ ਮਾਲਕੀ ਸਰਟੀਫਿਕੇਟ

29 ਨਵੰਬਰ, 2026: ਪੰਜਾਬ ਵਿੱਚ ਲਾਲ ਲਕੀਰ ਦੇ ਅੰਦਰ ਰਹਿਣ ਵਾਲੇ 5 ਲੱਖ ਤੋਂ ਵੱਧ ਪਰਿਵਾਰਾਂ ਨੂੰ ਹੁਣ ਤੱਕ ਮਾਲਕੀ ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ।

ਇਸ ਪਹਿਲਕਦਮੀ ਦਾ ਮਕਸਦ ਪਿੰਡਾਂ ਵਿੱਚ ਲਾਲ ਲਕੀਰ ਦੇ ਅੰਦਰ ਬਣੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਮਾਲਕੀ ਹੱਕ ਦੇਣਾ ਹੈ। ਸਰਟੀਫਿਕੇਟ ਮਿਲਣ ਨਾਲ ਲੋਕਾਂ ਨੂੰ ਆਪਣੀ ਜਾਇਦਾਦ ਦੀ ਕਾਨੂੰਨੀ ਪਛਾਣ ਅਤੇ ਦਸਤਾਵੇਜ਼ੀ ਕੰਮਾਂ ਵਿੱਚ ਸਹੂਲਤ ਮਿਲੇਗੀ। ਜਿਹੜੇ ਪਰਿਵਾਰ ਅਜੇ ਸਰਟੀਫਿਕੇਟ ਨਹੀਂ ਲੈ ਸਕੇ, ਉਹ ਇਸ ਸਬੰਧੀ ਮਾਲ ਵਿਭਾਗ ਜਾਂ ਸਥਾਨਕ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ।

READ MORE : ਭਾਰਤੀ ਮਹਿਲਾ ਹਾਕੀ ਟੀਮ ਚੌਥੀ ਵਾਰ ਬਣੀ ਏਸ਼ੀਆਈ ਚੈਂਪੀਅਨ, ਹਰ ਖਿਡਾਰਨ ਨੂੰ ਮਿਲਣਗੇ 3 ਲੱਖ ਰੁਪਏ

ਵਿਦੇਸ਼

Scroll to Top