28 ਨਵੰਬਰ 2026 : ਰੇਸਲਿੰਗ ਜਗਤ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। WWE ਸਟਾਰ ਬ੍ਰੌਨਸਨ ਰੀਡ (ਅਸਲੀ ਨਾਮ ਜਰਮੇਨ ਹੈਲੀ) ਦੇ 38 ਸਾਲ ਦੀ ਉਮਰ ਵਿੱਚ ਦਿਹਾਂਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਹੋਈ।
ਬ੍ਰੌਨਸਨ ਰੀਡ 2019 ਵਿੱਚ WWE ਨਾਲ ਜੁੜੇ ਸਨ ਅਤੇ ਆਪਣੀ ਤਾਕਤ ਤੇ ਹਮਲਾਵਰ ਰਿੰਗ ਸਟਾਈਲ ਕਰਕੇ ਕਾਫ਼ੀ ਮਸ਼ਹੂਰ ਸਨ। ਰਿਪੋਰਟਾਂ ਮੁਤਾਬਕ, ਹਾਲ ਹੀ ਵਿੱਚ ਇੱਕ ਮੈਚ ਦੌਰਾਨ ਉਹ ਜ਼ਖ਼ਮੀ ਵੀ ਹੋਏ ਸਨ।
READ MORE : ਮੁਰਾਦਾਬਾਦ ‘ਚ ਭਿਆਨਕ ਸੜਕ ਹਾ.ਦ.ਸਾ. ਮਾਂ-ਪੁੱਤ ਸਮੇਤ 4 ਦੀ ਮੌ.ਤ, 11 ਜ਼ਖ਼ਮੀ




