Register FIR Against Female SHO

ਪਾਕਿਸਤਾਨ ਗਏ ਜਥੇ ਵਿੱਚੋਂ 3 ਸਿੱਖ ਸ਼ਰਧਾਲੂ ਲਾਪਤਾ

26 ਨਵੰਬਰ 2026 : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਏ 2,339 ਸ਼ਰਧਾਲੂਆਂ ਦੇ ਜਥੇ ਵਿੱਚੋਂ ਤਿੰਨ ਸਿੱਖ ਲਾਪਤਾ ਹੋ ਗਏ ਹਨ। ਇਹ ਜਥਾ 22 ਨਵੰਬਰ ਨੂੰ ਨਨਕਾਣਾ ਸਾਹਿਬ ਪਹੁੰਚਿਆ ਸੀ। 25 ਨਵੰਬਰ ਨੂੰ ਪੰਜਾ ਸਾਹਿਬ ਲਈ ਰਵਾਨਗੀ ਸਮੇਂ ਤਿੰਨੋਂ ਸ਼ਰਧਾਲੂ ਨਹੀਂ ਮਿਲੇ।

ਲਾਪਤਾ ਸ਼ਰਧਾਲੂਆਂ ਵਿੱਚ ਬਿੱਕਰ ਸਿੰਘ ਵਾਸੀ ਫਿਲੌਰ, ਜਲੰਧਰ ਅਤੇ ਵਿਕਰਮਜੀਤ ਸਿੰਘ ਵਾਸੀ ਤਰਨਤਾਰਨ ਸ਼ਾਮਲ ਹਨ।

READ MORE : CM ਮਾਨ ਨੇ ਨਵ-ਨਿਯੁਕਤ IPS ਅਧਿਕਾਰੀਆਂ ਨੂੰ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਦੀ ਦਿੱਤੀ ਸਲਾਹ

ਵਿਦੇਸ਼

Scroll to Top