ਪੰਜਾਬ, 13 ਅਕਤੂਬਰ 2026: ਮਾਨਸਾ ਦੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦਾ ਮੈਡੀਕਲ ਸਟੋਰ ‘ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ|ਇਸਦੇ ਨਾਲ ਹੀ ਪਰਵਿੰਦਰ ਦਾ ਸਾਥੀ ਜ਼ਖਮੀ ਹੋ ਗਿਆ ਹੈ|ਜਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਨਸ਼ਿਆਂ ਖ਼ਿਲਾਫ ਆਪਣੀ ਗਤੀਵਿਧੀਆਂ ਨਾਲ ਸੁਰਖੀਆਂ ‘ਚ ਸੀ| ਪਰਵਿੰਦਰ ਸਿੰਘ ਨੇ ਨਸ਼ਿਆਂ ਖ਼ਿਲਾਫ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ| ਉਨ੍ਹਾਂ ਨੂੰ ਐਂਟੀ ਡਰੱਗ ਐਕਟਵਿਸਟ ਵੀ ਕਿਹਾ ਜਾਂਦਾ ਸੀ|
Read More: ASI ਇਕਬਾਲ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ, ਪੁਲਿਸ ਮੁਲਾਜ਼ਮਾਂ ਨੇ ਦਿੱਤੀ ਅੰਤਿਮ ਵਿਦਾਇਗੀ




