ਚੰਡੀਗੜ੍ਹ, 21 ਨਵੰਬਰ 2026: ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਅਮਿਤ ਬਾਵਾ ਸੈਣੀ ਨੂੰ ਕਾਂਗਰਸ ‘ਚ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਕਾਂਗਰਸ ਪਾਰਟੀ ਨੇ ਅਮਿਤ ਬਾਵਾ ਸੈਣੀ ਨੂੰ ਅਖਿਲ ਭਾਰਤੀ ਕਾਂਗਰਸ ਕਮੇਟੀ ਦਾ ਸਕੱਤਰ ਨਿਯੁਕਤ ਕੀਤਾ ਹੈ। ਅਮਿਤ ਬਾਵਾ ਡੇਰਾਬੱਸੀ ਹਲਕੇ ਨਾਲ ਸਬੰਧਿਤ ਹਨ ਅਤੇ ਪਾਰਟੀ ‘ਚ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਅ ਚੁੱਕੇ ਹਨ।
ਨਵੰਬਰ 21, 2026 11:58 ਪੂਃ ਦੁਃ




