Amit Bawa Saini

ਕਾਂਗਰਸ ਨੇ ਪੰਜਾਬ ਦੇ ਅਮਿਤ ਬਾਵਾ ਸੈਣੀ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ

ਚੰਡੀਗੜ੍ਹ, 21 ਨਵੰਬਰ 2026: ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਅਮਿਤ ਬਾਵਾ ਸੈਣੀ ਨੂੰ ਕਾਂਗਰਸ ‘ਚ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਕਾਂਗਰਸ ਪਾਰਟੀ ਨੇ ਅਮਿਤ ਬਾਵਾ ਸੈਣੀ ਨੂੰ ਅਖਿਲ ਭਾਰਤੀ ਕਾਂਗਰਸ ਕਮੇਟੀ ਦਾ ਸਕੱਤਰ ਨਿਯੁਕਤ ਕੀਤਾ ਹੈ। ਅਮਿਤ ਬਾਵਾ ਡੇਰਾਬੱਸੀ ਹਲਕੇ ਨਾਲ ਸਬੰਧਿਤ ਹਨ ਅਤੇ ਪਾਰਟੀ ‘ਚ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਅ ਚੁੱਕੇ ਹਨ।

Amit Bawa Saini

Read More: ਪੰਜਾਬ ਭਰ ਦੇ ਸਾਰੇ ਪੋਲਿੰਗ ਬੂਥਾਂ ‘ਤੇ 22 ਨਵੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ: CEO ਅਨਿੰਦਿਤਾ ਮਿੱਤਰਾ

ਵਿਦੇਸ਼

Scroll to Top