13 ਅਕਤੂਬਰ 2026: ਮਾਨਸਾ ਵਿੱਚ ਐਂਟੀ ਡਰੱਗ ਟਾਸਕ ਫੋਰਸ ਦੇ ਆਪਰੇਟਿਵ ਪਰਮਿੰਦਰ ਸਿੰਘ ਝੋਠਾ ‘ਤੇ ਗੋ.ਲੀ.ਬਾ.ਰੀ ਕੀਤੀ ਗਈ । ਮੈਡੀਕਲ ਸਟੋਰ ਦੇ ਮਾਲਕ ‘ਤੇ ਉਸ ਨੂੰ ਗੋਲੀ ਮਾਰਨ ਦਾ ਦੋਸ਼ ਹੈ। ਜਾਣਕਾਰੀ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਮੈਡੀਕਲ ਸਟੋਰ ਦੇ ਮਾਲਕ ਨੇ ਉਸਨੂੰ ਵਾਰ-ਵਾਰ ਗੋਲੀ ਮਾਰੀ, 2023 ਵਿੱਚ ਆਪਣੀ ਗ੍ਰਿਫਤਾਰੀ ਤੋਂ ਬਾਅਦ ਉਹ ਸੁਰਖੀਆਂ ਵਿੱਚ ਆਇਆ।
Read More: ਟੋਰਾਂਟੋ ‘ਚ ਚੱਲੀਆਂ ਗੋ.ਲੀ.ਆਂ, 1 ਦੀ ਮੌ.ਤ




