28 Nov, 2026: ਧਰਮਕੋਟ ਨਗਰ ਕੌਂਸਲ ਦੇ 7 ਵਾਰਡਾਂ ਵਿੱਚ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਜਾਰੀ ਹੈ। ਪੋਲਿੰਗ ਬੂਥਾਂ ‘ਤੇ ਵੋਟਰਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਸੁਰੱਖਿਆ ਲਈ ਪੁਲਸ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਚੋਣ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਚੱਲ ਰਹੀ ਹੈ।
ਹੁਣ ਤੱਕ ਦੀ ਵੋਟਿੰਗ:
ਸਵੇਰੇ 9 ਵਜੇ: 5%
ਸਵੇਰੇ 10 ਵਜੇ: 12%
ਸਵੇਰੇ 11 ਵਜੇ: 22%
READ MORE : ਬਾਘਾਪੁਰਾਣਾ ‘ਚ 15 ਵਾਰਡਾਂ ਲਈ ਮੁੜ ਵੋਟਿੰਗ ਸ਼ੁਰੂ, 62 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ




