ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ ਨਗਰ ਨਿਗਮ ਚੋਣਾਂ: ਭਾਜਪਾ-ਅਕਾਲੀ ਦਲ ਵਿਚਾਲੇ 8 ਸੀਟਾਂ ਦੀ ਮੰਗ ‘ਤੇ ਚਰਚਾ

26 ਨਵੰਬਰ 2026 : ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪਾ ਅਤੇ ਅਕਾਲੀ ਦਲ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਗੱਠਜੋੜ ਤੋਂ ਬਾਅਦ ਹੁਣ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਲਈ ਸਾਂਝੀ ਤਾਲਮੇਲ ਕਮੇਟੀ ਬਣਾਈ ਜਾਵੇਗੀ, ਜਿਸ ਦਾ ਗਠਨ ਅਗਲੇ ਇੱਕ-ਦੋ ਦਿਨਾਂ ਵਿੱਚ ਹੋ ਸਕਦਾ ਹੈ।

ਇਸ ਵਾਰ ਅਕਾਲੀ ਦਲ 4 ਦੀ ਬਜਾਏ ਕਰੀਬ 8 ਸੀਟਾਂ ਦੀ ਮੰਗ ਕਰ ਰਿਹਾ ਹੈ। ਨਗਰ ਨਿਗਮ ਵਿੱਚ ਵਾਰਡਾਂ ਦੀ ਗਿਣਤੀ 35 ਹੋਣ ਕਾਰਨ ਪਾਰਟੀ ਵੱਧ ਹਿੱਸੇਦਾਰੀ ਚਾਹੁੰਦੀ ਹੈ। ਹਾਲਾਂਕਿ ਸੀਟਾਂ ਦੀ ਵੰਡ ਬਾਰੇ ਅਜੇ ਕੋਈ ਅਧਿਕਾਰਤ ਫ਼ੈਸਲਾ ਨਹੀਂ ਹੋਇਆ ਹੈ।

READ MORE : 20 ਰੁਪਏ ਦੀ ਟਿਕਟ ਨੇ ਬਦਲੀ ਮਜ਼ਦੂਰ ਦੀ ਕਿਸਮਤ, ਨਿਕਲਿਆ 11 ਲੱਖ ਦਾ ਇਨਾਮ; ਧੀ ਦੇ ਨਾਂ ਕਰੇਗਾ ਪੈਸੇ

ਵਿਦੇਸ਼

Scroll to Top