ਚੰਡੀਗੜ੍ਹ 06 ਜਨਵਰੀ 2022: ਮੇਘਾਲਿਆ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2023 (Meghalaya Assembly Elections 2023) ਲਈ ਚੋਣ ਦਾ ਬਿਗੁਲ ਵੱਜ ਚੁੱਕਾ ਹੈ | ਤ੍ਰਿਣਮੂਲ ਕਾਂਗਰਸ (Trinamool Congress) ਨੇ ਮੇਘਾਲਿਆ ਵਿੱਚ ਫ਼ਰਵਰੀ ਮਹੀਨੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।ਦੂਜੇ ਪਾਸੇ ਭਾਜਪਾ ਚੋਣਾਂ ਦੀ ਤਿਆਰੀ ‘ਚ ਹੈ। ਭਾਜਪਾ ਦੇ ਕਈ ਸੀਨੀਅਰ ਆਗੂ ਲਗਾਤਾਰ ਮੇਘੇਰ ਦਾ ਦੌਰਾ ਕਰ ਰਹੇ ਹਨ।
ਅਪ੍ਰੈਲ 24, 2026 10:00 ਪੂਃ ਦੁਃ




