17 ਸਤੰਬਰ 2026: ਵੀਰਵਾਰ ਨੂੰ ਮੁੰਬਈ ਵਿੱਚ ਟਾਟਾ ਗਰੁੱਪ ਦੀ ਬੋਰਡ ਮੀਟਿੰਗ ਹੋਈ, ਜਿੱਥੇ ਗਰੁੱਪ ਦੀ ਚੇਅਰਮੈਨਸ਼ਿਪ ਸਬੰਧੀ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ। ਐਨ. ਚੰਦਰਸ਼ੇਖਰਨ ਹੁਣ ਟਾਟਾ ਗਰੁੱਪ ਦੇ ਚੇਅਰਮੈਨ ਵਜੋਂ ਜਾਰੀ ਰਹਿਣਗੇ। ਉਨ੍ਹਾਂ ਦਾ ਕਾਰਜਕਾਲ ਪੰਜ ਸਾਲਾਂ ਲਈ ਹੋਰ ਵਧਾ ਦਿੱਤਾ ਗਿਆ ਸੀ। ਚੰਦਰਸ਼ੇਖਰਨ ਦਾ ਕਾਰਜਕਾਲ ਫਰਵਰੀ 2027 ਵਿੱਚ ਖਤਮ ਹੋਣ ਵਾਲਾ ਸੀ, ਅਤੇ ਇਹ ਫੈਸਲਾ ਉਸ ਤੋਂ ਪਹਿਲਾਂ ਆਇਆ ਹੈ।
Read More: Tata ਗਰੁੱਪ ਦੇ ਮਾਲਕ ਰਤਨ ਟਾਟਾ ਦਾ 86 ਸਾਲ ਦੀ ਉਮਰ ‘ਚ ਹੋਇਆ ਦਿਹਾਂਤ




