ਪਟਿਆਲਾ, 5 ਨਵੰਬਰ 2026: PCS Main Exam Results: ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਨੇ ਪੀਸੀਐਸ 2025 ਮੁੱਖ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ, ਜਿਸ ‘ਚ 331 ਅਸਾਮੀਆਂ ਲਈ ਇੰਟਰਵਿਊ ਲਈ 751 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਇੰਟਰਵਿਊ ਦਸੰਬਰ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਦਸਤਾਵੇਜ਼ਾਂ ਦੀ ਤਸਦੀਕ 11 ਤੋਂ 17 ਨਵੰਬਰ ਦੇ ਵਿਚਕਾਰ ਹੋਵੇਗੀ।
ਨਵੰਬਰ 6, 2026 2:59 ਬਾਃ ਦੁਃ




