19 ਨਵੰਬਰ 2026: ਪੰਜਾਬ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵਿਭਾਗ ਵਿੱਚ ਵੱਡੇ ਪੱਧਰ ‘ਤੇ ਤਬਾਦਲੇ ਦਾ ਐਲਾਨ ਕੀਤਾ ਹੈ। ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਨੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ, ਜਿਸ ਵਿੱਚ ਇੰਸਪੈਕਟਰ ਅਤੇ ਸਹਾਇਕ ਸਬ-ਇੰਸਪੈਕਟਰ (ਏਐਸਆਈ) ਸਮੇਤ ਕੁੱਲ 30 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਵਿੱਚ ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਸ਼ਾਮਲ ਹਨ।
ਮਾਨਸਾ ਤੋਂ ਬਠਿੰਡਾ ਤਬਦੀਲ ਕੀਤੇ ਗਏ ਅਧਿਕਾਰੀ ਹਨ: ਇੰਸਪੈਕਟਰ ਗਗਨਦੀਪ ਕੌਰ (ਨੰਬਰ 121), ਇੰਸਪੈਕਟਰ ਪਰਮਜੀਤ ਕੌਰ (ਨੰਬਰ 174), ਇੰਸਪੈਕਟਰ ਰੁਪਿੰਦਰ ਕੌਰ (ਨੰਬਰ 145), ਏਐਸਆਈ ਭਗਵਾਨ ਸਿੰਘ (ਨੰਬਰ 185), ਏਐਸਆਈ ਸੁਰਜੀਤ ਸਿੰਘ (ਨੰਬਰ 221), ਏਐਸਆਈ ਮੇਲਾ ਸਿੰਘ (ਨੰਬਰ 443), ਏਐਸਆਈ ਨਛੱਤਰ ਸਿੰਘ (ਨੰਬਰ 398), ਏਐਸਆਈ ਯਾਦਵਿੰਦਰ ਸਿੰਘ (ਨੰਬਰ 425), ਏਐਸਆਈ ਕਰਮਜੀਤ ਕੌਰ (ਨੰਬਰ 698), ਏਐਸਆਈ ਦਰਸ਼ਨ ਸਿੰਘ (ਨੰਬਰ 476) ਅਤੇ ਏਐਸਆਈ ਬਲਦੇਵ ਸਿੰਘ (ਨੰਬਰ 439)।
ਬਠਿੰਡਾ ਤੋਂ ਮਾਨਸਾ ਭੇਜੇ ਗਏ ਅਧਿਕਾਰੀ: ਇੰਸਪੈਕਟਰ ਤਰਨਦੀਪ ਸਿੰਘ (ਨੰਬਰ 162), ਇੰਸਪੈਕਟਰ ਬਾਗਰਾਮ ਪਾਰਸ ਚਹਿਲ (ਨੰਬਰ 182), ਇੰਸਪੈਕਟਰ ਬੇਅੰਤ ਸਿੰਘ (ਨੰਬਰ 179), ਇੰਸਪੈਕਟਰ ਵਿਪਨ ਚਾਹਲ (ਨੰਬਰ 183), ਇੰਸਪੈਕਟਰ ਸੁਖਵੀਰ ਕੌਰ (ਨੰਬਰ 133), ਇੰਸਪੈਕਟਰ ਡੀ.ਓ.ਪੀ.ਓ 74, ਇੰਸਪੈਕਟਰ ਡੀ. ਜਗਦੀਪ ਸਿੰਘ (ਨੰਬਰ 147), ਇੰਸਪੈਕਟਰ ਗੁਰਵਿੰਦਰ ਕੌਰ (ਨੰਬਰ 150), ਏਐਸਆਈ ਰਘਵੀਰ ਸਿੰਘ (ਨੰਬਰ 696), ਏਐਸਆਈ ਅਮਰਿੰਦਰ ਸਿੰਘ (ਨੰਬਰ 1757), ਏਐਸਆਈ ਦਿਲਬਾਗ ਸਿੰਘ (ਨੰਬਰ 269), ਏਐਸਆਈ ਨਿਰਮਲਜੀਤ ਸਿੰਘ (ਨੰਬਰ 98), ਏਐਸਆਈ ਗੁਰਸੇਵਕ ਸਿੰਘ (ਨੰਬਰ 98), ਏਐਸਆਈ ਗੁਰਸੇਵਕ ਸਿੰਘ (ਨੰਬਰ-4), ਏ.ਐਸ.ਆਈ. 118), ਏ.ਐਸ.ਆਈ ਜਗਸੀਰ ਸਿੰਘ (ਨੰਬਰ 660), ਏ.ਐਸ.ਆਈ ਅੰਮ੍ਰਿਤਪਾਲ ਸਿੰਘ (ਨੰਬਰ 971), ਏ.ਐਸ.ਆਈ ਕੋਰ ਸਿੰਘ (ਨੰਬਰ 1833), ਏ.ਐਸ.ਆਈ ਫਰਵਿੰਦਰ ਸਿੰਘ। (ਨੰਬਰ 792) ਅਤੇ ਏਐਸਆਈ ਕੋਰ ਸਿੰਘ (ਨੰਬਰ 576) ਨੂੰ ਨਿਯੁਕਤ ਕੀਤਾ ਗਿਆ ਹੈ। ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ, ਸਾਰੇ ਸਬੰਧਤ ਅਧਿਕਾਰੀਆਂ ਨੂੰ ਉਨ੍ਹਾਂ ਦੀ ਨਵੀਂ ਤਾਇਨਾਤੀ ਵਾਲੀ ਥਾਂ ‘ਤੇ ਡਿਊਟੀ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਹਨ।
Read More: IAS Transfers: ਪੰਜਾਬ ਸਰਕਾਰ ਵੱਲੋਂ 3 IAS ਅਫ਼ਸਰਾਂ ਦੇ ਤਬਾਦਲੇ




