ਛੱਤੀਸਗੜ੍ਹ, 20 ਅਪ੍ਰੈਲ 2026: Jashpur plane crash: ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ‘ਚ ਇੱਕ ਜਹਾਜ਼ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਨਾਰਾਇਣਪੁਰ ਥਾਣਾ ਖੇਤਰ ਦੇ ਖੁਰਸਾਗੜਾ ਪਿੰਡ ਨੇੜੇ ਰਤਨਪਹਾਲੀ ਜੰਗਲ ‘ਚ ਵਾਪਰਿਆ।
ਦੱਸਿਆ ਜਾ ਰਿਹਾ ਹੈ ਕਿ ਹਵਾਈ ਜਹਾਜ਼ ਜ਼ਮੀਨ ਤੋਂ ਲਗਭਗ 30 ਫੁੱਟ ਉੱਪਰ ਉੱਡ ਰਿਹਾ ਸੀ ਜਦੋਂ ਇਹ ਹਾਦਸਾਗ੍ਰਸਤ ਹੋਇਆ। ਰਾਹਤ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ। ਜਹਾਜ਼ ਹਾਦਸੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਹਾਲਾਂਕਿ, ਅਧਿਕਾਰੀ ਘਟਨਾ ਦੀ ਪੁਸ਼ਟੀ ਨਹੀਂ ਕਰ ਰਹੇ ਹਨ।
Read More: ਬਾਲੋਤਰਾ ਦੀ ਪਚਪਦਰਾ ਰਿਫਾਇਨਰੀ ‘ਚ ਲੱਗੀ ਭਿਆਨਕ ਅੱ.ਗ, ਭਲਕੇ PM ਮੋਦੀ ਨੇ ਕਰਨਾ ਸੀ ਉਦਘਾਟਨ




