3 ਨਵੰਬਰ 2026: ਨੇਪਾਲ (nepal) ਵਿੱਚ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ, ਜਿਸ ਵਿੱਚ ਇੱਕ ਵਿਦੇਸ਼ੀ ਨਾਗਰਿਕ ਦੀ ਮੌਤ ਹੋ ਗਈ ਅਤੇ ਇੱਕ ਹੋਰ ਨੇਪਾਲੀ ਨਾਗਰਿਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਨੇਪਾਲ ਪੁਲਿਸ ਅਧਿਕਾਰੀ ਮੌਸਮ ਤਮਾਂਗ ਨੇ ਕਿਹਾ ਕਿ ਹਾਦਸਾ ਐਵਰੈਸਟ ਬੇਸ ਕੈਂਪ ‘ਤੇ ਵਾਪਰਿਆ, ਜਿੱਥੇ ਫਿਸ਼ ਟੇਲ ਏਅਰ ਅਤੇ ਡਾਇਨੈਸਟੀ ਏਅਰ ਦੇ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ।
Read More: ਕਤਰ ‘ਚ ਹੈਲੀਕਾਪਟਰ ਹਾਦਸਾਗ੍ਰਸਤ, 6 ਜਣਿਆਂ ਦੀ ਗਈ ਜਾਨ




