26 ਨਵੰਬਰ 2026: ਮਾਸਾਹਾਰੀ ਖਾਣੇ ਦੇ ਸ਼ੌਕੀਨਾਂ ਲਈ ਰਾਹਤ ਦੀ ਖ਼ਬਰ ਹੈ। ਆਂਡੇ ਅਤੇ ਚਿਕਨ ਦੀਆਂ ਕੀਮਤਾਂ ਵਿੱਚ ਕਮੀ ਦਰਜ ਕੀਤੀ ਗਈ ਹੈ। ਆਂਡੇ ਦੀ ਕੀਮਤ 1.30 ਰੁਪਏ ਅਤੇ ਬ੍ਰਾਇਲਰ ਚਿਕਨ ਦੀ ਕੀਮਤ 26 ਰੁਪਏ ਘੱਟ ਹੋ ਗਈ ਹੈ।
ਹਾਲਾਂਕਿ, ਕੀਮਤਾਂ ਵਿੱਚ ਇਹ ਗਿਰਾਵਟ ਪੂਰੇ ਦੇਸ਼ ਵਿੱਚ ਨਹੀਂ, ਸਗੋਂ ਤਾਮਿਲਨਾਡੂ ਦੇ ਨਮੱਕਲ ਇਲਾਕੇ ਵਿੱਚ ਦੇਖਣ ਨੂੰ ਮਿਲੀ ਹੈ।
ਜਾਣਕਾਰੀ ਮੁਤਾਬਕ, ਪਿਛਲੇ ਕੁਝ ਦਿਨਾਂ ਤੋਂ ਅੰਡਿਆਂ ਅਤੇ ਬ੍ਰਾਇਲਰ ਚਿਕਨ ਦੀਆਂ ਕੀਮਤਾਂ ਵਿੱਚ ਲਗਾਤਾਰ ਕਮੀ ਆ ਰਹੀ ਹੈ। ਇਸ ਕਾਰਨ ਸਥਾਨਕ ਬਾਜ਼ਾਰ ਵਿੱਚ ਖਪਤਕਾਰਾਂ ਨੂੰ ਕੁਝ ਰਾਹਤ ਮਿਲੀ ਹੈ।
READ MORE : ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ




