ਕੋਲੰਬੀਆ, 10 ਅਗਸਤ 2026: Earthquake in Colombia: ਕੋਲੰਬੀਆ ‘ਚ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਯੂਰਪੀਅਨ-ਮੈਡੀਟੇਰੀਅਨ ਸੀਸਮੌਲੋਜੀਕਲ ਸੈਂਟਰ (EMSC) ਦੇ ਮੁਤਾਬਕ, ਭੂਚਾਲ ਦੀ ਸ਼ੁਰੂਆਤੀ ਤੀਬਰਤਾ 7.4 ਸੀ ਅਤੇ ਇਸਦਾ ਕੇਂਦਰ 115 ਕਿਲੋਮੀਟਰ ਦੀ ਡੂੰਘਾਈ ‘ਚ ਸੀ। ਇਸ ਦੌਰਾਨ, ਕੋਲੰਬੀਆ ਦੀ ਭੂ-ਵਿਗਿਆਨਕ ਸੇਵਾ ਨੇ ਸ਼ੁਰੂਆਤੀ ਤੀਬਰਤਾ 6.7 ਦੱਸੀ। ਭੂਚਾਲ ਦੇ ਝਟਕੇ ਰਾਜਧਾਨੀ ਬੋਗੋਟਾ ਸਮੇਤ ਕਈ ਖੇਤਰਾਂ ‘ਚ ਮਹਿਸੂਸ ਕੀਤੇ ਗਏ।
ਅਗਸਤ 10, 2026 6:50 ਬਾਃ ਦੁਃ




