22 ਮਈ 2026: ਚਿਨਾਬ ਨਦੀ ਨੂੰ ਲੈ ਕੇ ਭਾਰਤ ਦਾ ਵੱਡਾ ਫੈਸਲਾ ਸਾਹਮਣੇ ਆਇਆ ਹੈ, ਦੱਸ ਦੇਈਏ ਕਿ ਸਿੰਧੂ ਸਮਝੌਤੇ ‘ਤੇ ਰੋਕ ਦੇ ਵਿਚਕਾਰ ਭਾਰਤ ਨੇ ਹੁਣ ਇਹ ਵੱਡਾ ਫੈਸਲਾ ਲਿਆ ਹੈ| ਚਿਨਾਬ ਨਦੀ ‘ਤੇ ਦੋ ਵੱਡੇ ਪ੍ਰੋਜੈਕਟ ‘ਤੇ ਕੰਮ ਸ਼ੁਰੂ ਕੀਤਾ ਜਾਵੇਗਾ |
ਦੱਸ ਦੇਈਏ ਕਿ NHPC (ਨੈਸ਼ਨਲ ਹਾਈਡਰੋ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ) ਵਲੋਂ 2600 ਕਰੋੜ ਦੇ ਦੋ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ| ਲਾਹੌਲ ਸਪਿਤੀ ਦੇ ਵਿਚ ਦੱਸ ਦੇਈਏ ਕਿ ਚਿਨਾਬ ਬਿਆਸ ਲਿੰਕ ਟਨਲ 2352 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਚਿਨਾਬ ਬਿਆਸ ਲਿੰਕ ਟਨਲ ਬਣਾਈ ਜਾਵੇਗੀ| ਦੱਸ ਦੇਈਏ ਕਿ ਚਿਨਾਬ ਨਦੀ ਦੇ ਵਾਧੂ ਪਾਣੀ ਨੂੰ ਬਿਆਸ ਨਦੀ ਪ੍ਰਣਾਲੀ ਦੇ ਵਿਚ ਮੋੜੇਗਾ | ਲਗਭਗ 8.7 ਕਿਲੋਮੀਟਰ ਲੱਬੀ ਤਨਲ ਬਣਨ ਜਾ ਰਹੀ ਹੈ|
Read More: ਰੋਪੜ ਦੇ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ, ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕੀਤੀ ਇਹ ਅਪੀਲ




