Chandigarh bomb threats News

ਵੱਡੀ ਖ਼ਬਰ : ਕਾਂਗਰਸ ਨੇਤਾ ਪਵਨ ਖੇੜਾ ਦੇ ਘਰ ਪਹੁੰਚੀ ਅਸਾਮ ਪੁਲਿਸ

7 ਅਪ੍ਰੈਲ 2026: ਅਸਾਮ ਪੁਲਿਸ ਦੀ ਇੱਕ ਟੀਮ ਪੁੱਛਗਿੱਛ ਲਈ ਕਾਂਗਰਸ ਨੇਤਾ ਪਵਨ ਖੇੜਾ (Congress leader Pawan Khera’s house) ਦੇ ਦਿੱਲੀ ਸਥਿਤ ਘਰ ਪਹੁੰਚੀ ਹੈ। ਦਿੱਲੀ ਪੁਲਿਸ ਦੀ ਇੱਕ ਟੀਮ ਵੀ ਅਸਾਮ ਪੁਲਿਸ ਦੇ ਨਾਲ ਮੌਜੂਦ ਹੈ। ਖੇੜਾ ਨੇ ਹਾਲ ਹੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਸੀ ਕਿ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਪਤਨੀ ਕੋਲ ਤਿੰਨ ਪਾਸਪੋਰਟ ਹਨ।

Read More: Punjab Breaking: ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਨੂੰ ਬੰ.ਬ ਨਾਲ ਉਡਾਉਣ ਦੀ ਮਿਲੀ ਧਮਕੀ

ਵਿਦੇਸ਼

Scroll to Top