Latest Punjab News Headlines ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ‘ਚ 15 ਪੰਜਾਬੀ ਜਿੱਤੇ, ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਬਹੁਮਤ ਅਕਤੂਬਰ 26, 2026
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ
ਚੰਡੀਗੜ੍ਹ, 09 ਮਾਰਚ 2023: ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ (Draupadi Murmu) ਪੰਜਾਬ ਫੇਰੀ ‘ਤੇ ਹਨ, ਇਸ ਦੌਰਾਨ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ । ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ, ਗੁਰਜੀਤ ਸਿੰਘ ਔਜਲਾ, ਮੁੱਖ ਸਕੱਤਰ ਪੰਜਾਬ ਵੀਕੇ ਜੰਜੂਆ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਹਨ। । ਇਸ ਦੌਰਾਨ ਦ੍ਰੋਪਦੀ ਮੁਰਮੂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਦਾ ਅਨੰਦ ਮਾਣਿਆ | ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਰਾਸ਼ਟਰਪਤੀ ਹੁਣ ਸਿੱਧੇ ਜਲਿਆਂਵਾਲਾ ਬਾਗ ਜਾਣਗੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ, ਜਿਸ ਤੋਂ ਬਾਅਦ ਉਹ ਸਿੱਧੇ ਦੁਰਗਿਆਣਾ ਮੰਦਿਰ ਮੱਥਾ ਟੇਕਣ ਲਈ ਰਵਾਨਾ ਹੋਣਗੇ।
ਵਿਦੇਸ਼
ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ‘ਚ 15 ਪੰਜਾਬੀ ਜਿੱਤੇ, ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਬਹੁਮਤ
ਫਿਲੀਪੀਨ ‘ਚ ਵੱਡਾ ਹਾਦਸਾ, ਹਵਾਈ ਫੌਜ ਦੇ 2 ਜਹਾਜ਼ ਹਵਾ ‘ਚ ਟਕਰਾਏ
Earthquakes in Tibet: ਤਿੱਬਤ ‘ਚ ਮੁੜ ਲਗਾਤਾਰ 3 ਭੂਚਾਲਾਂ ਨਾਲ ਕੰਬੀ ਧਰਤੀ
ਪੈਰਿਸ ‘ਚ ਇੱਕ ਵਿਅਕਤੀ ਵੱਲੋਂ ਰਾਹਗੀਰਾਂ ‘ਤੇ ਅੰਨ੍ਹੇਵਾਹ ਗੋ.ਲੀ.ਬਾ.ਰੀ