Voting Begins for 30 Wards in Patiala

ਪਟਿਆਲਾ ‘ਚ 30 ਵਾਰਡਾਂ ਲਈ ਵੋਟਿੰਗ ਸ਼ੁਰੂ, ਸਵੇਰੇ 8 ਵਜੇ ਤੋਂ ਪੈ ਰਹੀਆਂ ਵੋਟਾ

28 ਨਵੰਬਰ 2026 : ਪਟਿਆਲਾ ਨਗਰ ਨਿਗਮ ਦੇ 30 ਵਾਰਡਾਂ ਵਿੱਚ ਅੱਜ ਚੋਣਾਂ ਲਈ ਮੁੜ ਤੋਂ ਵੋਟਿੰਗ ਹੋ ਰਹੀ ਹੈ। ਸਵੇਰੇ 8 ਵਜੇ ਤੋਂ ਵੋਟਿੰਗ ਜਾਰੀ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਰਹੇ ਹਨ। ਫਿਲਹਾਲ ਸਾਰੇ ਵਾਰਡਾਂ ਵਿੱਚ ਮਾਹੌਲ ਸ਼ਾਂਤੀਪੂਰਨ ਬਣਿਆ ਹੋਇਆ ਹੈ। ਇਹ ਚੋਣ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ 22 ਸ਼ਹਿਰੀ ਅਤੇ 8 ਦਿਹਾਤੀ ਵਾਰਡਾਂ ਵਿੱਚ ਕਰਵਾਈ ਜਾ ਰਹੀ ਹੈ।

READ MORE : ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ 30 ਉਮੀਦਵਾਰਾਂ ਦੀ ਲਿਸਟ

ਵਿਦੇਸ਼

Scroll to Top