9 ਜੂਨ 2026: ਮੋਹਾਲੀ ਨੂੰ ਨਵਾਂ ਮੇਅਰ ਮਿਲਿਆ ਹੈ, ਦੱਸ ਦੇਈਏ ਕਿ ਵਿਧਾਇਕ ਕੁਲਵੰਤ ਦੇ ਪੁੱਤਰ ਸਰਬਜੀਤ ਸਿੰਘ ਨੂੰ ਮੇਅਰ ਦੀ ਜ਼ਿੰਮੇਵਾਰੀ ਮਿਲੀ ਹੈ|ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਚੋਣ ਦਾ ਬਾਈਕਾਟ ਕੀਤਾ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਵੀ ਵਾਕਆਊਟ ਕਰ ਗਏ ਸਨ।ਆਰਪੀ ਸ਼ਰਮਾ ਸੀਨੀਅਰ ਡਿਪਟੀ ਮੇਅਰ ਅਤੇ ਸਾਬਕਾ ਮੀਤ ਪ੍ਰਧਾਨ ਹਰਪਾਲ ਸਿੰਘ ਚੰਨਾ ਨੂੰ ਡਿਪਟੀ ਮੇਅਰ ਬਣਾਇਆ ਗਿਆ।
Read More: ਵੱਡੀ ਖਬਰ: ਮੋਹਾਲੀ ਨੂੰ ਮਿਲਿਆ ਨਵਾਂ ਮੇਅਰ, ਇਸ ਨਾਂ ‘ਤੇ ਲੱਗੀ ਮੋਹਰ




