Punjab Government

ਪੰਜਾਬ ਸਰਕਾਰ ਵੱਲੋਂ IAS, IFS ਸਮੇਤ PCS ਅਫਸਰਾਂ ਦੇ ਤਬਾਦਲੇ

ਚੰਡੀਗੜ੍ਹ, 15 ਅਪ੍ਰੈਲ 2025: ਪੰਜਾਬ ਸਰਕਾਰ ਨੇ ਪ੍ਰਸ਼ਾਸਕੀ ਪੱਧਰ ‘ਤੇ ਮਹੱਤਵਪੂਰਨ ਬਦਲਾਅ ਕੀਤੇ ਹਨ | ਜਿਸ ‘ਚ 5 ਆਈਏਐਸ (IAS), ਇੱਕ ਆਈਐਫਐਸ (IFS) ਅਤੇ ਇੱਕ ਪੀਸੀਐਸ (PCS) ਅਧਿਕਾਰੀ ਦੀ ਬਦਲੀ ਅਤੇ ਤਾਇਨਾਤੀਆਂ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ | ਜਿਸ ਤਹਿਤ ਪ੍ਰਸ਼ਾਸਨ ਨੇ ਇੱਕ ਵਿਸਤ੍ਰਿਤ ਸੂਚੀ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ।

IAS

IAS

Read More: ਪੰਜਾਬ ਸਰਕਾਰ ਵੱਲੋਂ ਦੋ IAS ਤੇ ਇੱਕ PCS ਅਧਿਕਾਰੀ ਦਾ ਤਬਾਦਲਾ

Scroll to Top