Faridkot Jail

ਫਰੀਦਕੋਟ ਜੇਲ੍ਹ ‘ਚ ਆਪਸ ‘ਚ ਭਿੜੇ ਦੋ ਕੈਦੀ, ਇੱਕ ਕੈਦੀ ਜ਼ਖ਼ਮੀ

ਚੰਡੀਗੜ੍ਹ, 18 ਦਸੰਬਰ 2023: ਫਰੀਦਕੋਟ ਜੇਲ੍ਹ (Faridkot Jail)  ਵਿੱਚ ਦੋ ਕੈਦੀਆਂ ਦੇ ਆਪਸ ਵਿੱਚ ਝੜੱਪ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਬਚਾਅ ਲਈ ਆਇਆ ਇੱਕ heunmute.com/category/national/ਜ਼ਖ਼ਮੀ ਹੋ ਗਿਆ। ਜੇਲ੍ਹ ਸੁਪਰਡੈਂਟ ਰਾਜੀਵ ਕੁਮਾਰ ਅਨੁਸਾਰ ਦੋ ਕੈਦੀਆਂ ਵਿਚਕਾਰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਗੁਰਮੀਤ ਸਿੰਘ ਨਾਂ ਦਾ ਕੈਦੀ ਡਿੱਗ ਪਿਆ। ਜਿਸ ਕਾਰਨ ਉਸਦੇ ਸੱਟ ਲੱਗ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਫਿਲਹਾਲ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਹੈ।

Scroll to Top