16 ਨਵੰਬਰ 2026: ਥਾਈਲੈਂਡ ਦੇ ਫੁਕੇਟ ਵਿੱਚ ਇੱਕ ਰਿਜ਼ੋਰਟ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਅੱਗ ਸਵੇਰੇ 3 ਵਜੇ ਦੇ ਕਰੀਬ ਲੱਗੀ ਅਤੇ ਤੇਜ਼ੀ ਨਾਲ ਨੇੜਲੀਆਂ ਇਮਾਰਤਾਂ ਵਿੱਚ ਫੈਲ ਗਈ। ਥਾਈ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਸਵੇਰੇ 3.17 ਵਜੇ ਦੇ ਕਰੀਬ ਇੱਕ ਇਮਾਰਤ ਵਿੱਚ ਲੱਗੀ ਜਿਸ ਵਿੱਚ ਕਾਰ ਕਿਰਾਏ ‘ਤੇ ਦੇਣ ਦਾ ਕਾਰੋਬਾਰ ਸੀ ਅਤੇ ਤੇਜ਼ੀ ਨਾਲ ਆਲੇ ਦੁਆਲੇ ਦੀਆਂ ਇਮਾਰਤਾਂ ਵਿੱਚ ਫੈਲ ਗਈ।
Read More: ਬੈਂਕਾਕ ਦੇ ਪੱਬ ‘ਚ ਲੱਗੀ ਭਿਆਨਕ ਅੱ.ਗ, 27 ਜਣਿਆਂ ਦੀ ਗਈ ਜਾਨ




