US Airstrike on Iran
ਵਿਦੇਸ਼, ਖ਼ਾਸ ਖ਼ਬਰਾਂ

US Airstrike: ਅਮਰੀਕਾ ਨੇ ਈਰਾਨ ਦੇ ਵੱਡੇ ਹਥਿਆਰ ਡਿਪੂ ‘ਤੇ ਕੀਤਾ ਹਵਾਈ ਹ.ਮ.ਲਾ

ਵਿਦੇਸ਼, 31 ਮਾਰਚ 2026: ਅਮਰੀਕਾ ਨੇ ਈਰਾਨ ਦੇ ਸ਼ਹਿਰ ਇਸਫਾਹਨ ‘ਚ ਇੱਕ ਵੱਡੇ ਹਥਿਆਰ ਡਿਪੂ ‘ਤੇ ਹਵਾਈ ਹਮਲਾ ਕੀਤਾ ਹੈ।