ਮੀਂਹ ਨਾਲ ਖਰਾਬ ਹੋਈਆਂ ਸੜਕਾਂ ਦਾ ਤੁਰੰਤ ਨਵੀਨੀਕਰਨ ਕੀਤਾ ਜਾਵੇ: ਮੁੱਖ ਮੰਤਰੀ ਯੋਗੀ
ਉੱਤਰ ਪ੍ਰਦੇਸ਼, ਖ਼ਾਸ ਖ਼ਬਰਾਂ

ਯੋਗੀ ਸਰਕਾਰ ਨੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਕਰਵਾਇਆ UP RISE ਪ੍ਰੋਗਰਾਮ

ਰਾਏਬਰੇਲੀ, 11 ਸਤੰਬਰ 2026: ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਅਭਿਲਾਸ਼ੀ ਯੋਜਨਾਵਾਂ ਲਾਗੂ ਕਰ ਰਹੀ ਹੈ।