ਅਮਰੀਕਾ ਦੇ ਟੈਕਸਾਸ ‘ਚ ਗੋਲੀਬਾਰੀ ਦੀ ਘਟਨਾ, 6 ਵਿਅਕਤੀ ਜ਼ਖ਼ਮੀ

night firing

ਚੰਡੀਗੜ੍ਹ, 08 ਜੁਲਾਈ 2023: ਅਮਰੀਕਾ ‘ਚ ਟੈਕਸਾਸ ਦੇ ਐਲ ਪਾਸੋ ‘ਚ ਸ਼ੁੱਕਰਵਾਰ ਰਾਤ ਨੂੰ ਇਕ ਪਾਰਟੀ ਦੌਰਾਨ ਗੋਲੀਬਾਰੀ ਹੋਈ। ਇਸ ਕਾਰਨ ਛੇ ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਰਾਤ 9:45 ‘ਤੇ ਸ਼ਹਿਰ ਦੇ ਅੱਪਰ ਵੈਲੀ ਇਲਾਕੇ ‘ਚ ਐਲ ਪਾਸੋ ਕੰਟਰੀ ਕਲੱਬ ਨੇੜੇ ਸਵਾਨ ਡਰਾਈਵ ‘ਤੇ ਹੋਈ। ਪੁਲਿਸ ਨੇ ਦੱਸਿਆ ਕਿ ਕੋਈ ਵੀ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।