Delhi building collapses

ਪੰਚਕੂਲਾ : ਬੁਟੀਕ ਮਾਲਕ ਦਾ ਗਲਾ ਵੱਢ ਕੇ ਕ.ਤ.ਲ, ਜਾਣੋ ਕਾਰਨ

26 ਅਗਸਤ 2026: ਪੰਚਕੂਲਾ (Panchkula) ਵਿੱਚ ਇੱਕ ਬੁਟੀਕ ਮਾਲਕ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਉਹ ਆਪਣੀਆਂ ਦੋ ਧੀਆਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਇੱਕ ਗੁਆਂਢੀ ਉਸਨੂੰ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਔਰਤ ਜ਼ਖਮੀ ਹੋਣ ਦੇ ਬਾਵਜੂਦ ਆਪਣੀ ਡਾਇਰੀ ਵਿੱਚ ਨੋਟ ਲਿਖ ਰਹੀ ਸੀ।

Read More: ਮੋਰਨੀ ਪਹਾੜੀਆਂ ਦੀ ਡੂੰਘੀ ਖੱਡ ‘ਚ ਡਿੱਗੀ ਥਾਰ, ਇੱਕ ਨੌਜਵਾਨ ਦੀ ਮੌ.ਤ

ਵਿਦੇਸ਼

Scroll to Top