ਭਾਰਤ ਬਨਾਮ ਵੇਲਜ਼

Hockey WC 2026: ਭਾਰਤੀ ਹਾਕੀ ਟੀਮ ਨੇ ਵੇਲਜ਼ ਨੂੰ 3-1 ਨਾਲ ਹਰਾ ਕੇ ਜਿੱਤ ਨਾਲ ਕੀਤੀ ਸ਼ੁਰੂਆਤ

ਸਪੋਰਟਸ, 15 ਅਗਸਤ 2026: ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਨੀਵਾਰ ਨੂੰ ਵੇਲਜ਼ (ਭਾਰਤ ਬਨਾਮ ਵੇਲਜ਼) ਵਿਰੁੱਧ ਆਪਣੀ ਵਿਸ਼ਵ ਕੱਪ (ਹਾਕੀ ਵਿਸ਼ਵ ਕੱਪ 2026) ਮੁਹਿੰਮ ਦੀ ਸ਼ੁਰੂਆਤ ਕੀਤੀ। ਭਾਰਤ ਨੇ ਆਪਣੇ ਪਹਿਲੇ ਮੈਚ ‘ਚ ਵੇਲਜ਼ ਨੂੰ 3-1 ਨਾਲ ਹਰਾਇਆ। ਭਾਰਤ ਨੂੰ ਪੰਜ ਪੈਨਲਟੀ ਕਾਰਨਰ ਮਿਲੇ ਅਤੇ ਦੋ ਗੋਲ ਕੀਤੇ। ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ ਅਤੇ ਸੰਜੇ ਨੇ ਭਾਰਤ ਲਈ ਇੱਕ ਗੋਲ ਕੀਤਾ।

ਸੱਤਵੇਂ ਮਿੰਟ ‘ਚ, ਸੁਮਿਤ ਨੇ ਪੈਨਲਟੀ ਕਾਰਨਰ ਨੂੰ ਸ਼ਾਨਦਾਰ ਗੋਲ ‘ਚ ਬਦਲ ਦਿੱਤਾ, ਜਿਸ ਨਾਲ ਭਾਰਤੀ ਟੀਮ 1-0 ਦੀ ਲੀਡ ਹਾਸਲ ਕਰ ਲਈ ਸੀ। 10ਵੇਂ ਮਿੰਟ ‘ਚ, ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ‘ਚ ਬਦਲ ਦਿੱਤਾ, ਜਿਸ ਨਾਲ ਟੀਮ 2-0 ਦੀ ਲੀਡ ਹਾਸਲ ਕਰ ਸੀ।

Read more: Hockey News: ਭਾਰਤੀ ਹਾਕੀ ਟੀਮ ਦਾ ਵੇਲਜ਼ ਨਾਲ ਮੁਕਾਬਲਾ ਜਾਰੀ, ਭਾਰਤ ਨੇ 2-0 ਦੀ ਬਣਾਈ ਲੀਡ

ਵਿਦੇਸ਼

Scroll to Top