ਚੰਡੀਗ੍ਹੜ 14 ਜਨਵਰੀ 2023: ਪੰਜਾਬ ਸਰਕਾਰ ਵਲੋਂ 6ਵੇਂ ਤਨਖਾਹ ਫਿਕਸੇਸ਼ਨ ਨੋਟੀਫਿਕੇਸ਼ਨ ਜਾਰੀ ਗਿਆ ਹੈ | ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਕੀਤੇ ਗਠਿਤ ਪੇਅ ਫਿਕਸੇਸ਼ਨ ਸੈੱਲ ਵੱਲੋਂ ਵਿੱਤ ਵਿਭਾਗ ਦੀ 6ਵੇਂ ਤਨਖਾਹ ਫਿਕਸੇਸ਼ਨ ਨੋਟੀਫਿਕੇਸ਼ਨ ਮਿਤੀ 05.07.2021 ਅਤੇ 20.09.2021 ਅਨੁਸਾਰ ਤਨਖ਼ਾਹ ਵਿਕਸੇਸ਼ਨ ਕਰਨ ਸਮੇਂ ਆਉਣ ਵਾਲੇ ਨੁਕਤਿਆਂ ਬਾਰੇ ਸਪਸ਼ਟੀਕਰਨ ਲੈਣ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ ।
ਨਵੰਬਰ 20, 2024 4:08 ਪੂਃ ਦੁਃ