ਹਰਿਆਣਾ, 14 ਨਵੰਬਰ 2026: ਹਰਿਆਣਾ ਦਾ ਵਿਧਾਨ ਸਭਾ ਦਾ ਇਜਲਾਸ ਵੀਰਵਾਰ 26 ਨਵੰਬਰ 2026 ਨੂੰ ਸਵੇਰੇ 11:00 ਵਜੇ ਹੋਵੇਗਾ। ਹਰਿਆਣਾ ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਇੱਕ ਅਧਿਕਾਰਤ ਸੂਚਨਾ ਅਨੁਸਾਰ, ਇਹ ਇਜਲਾਸ ਚੰਡੀਗੜ੍ਹ ਦੇ ਸੈਕਟਰ-1 ਸਥਿਤ ਵਿਧਾਨ ਭਵਨ ‘ਚ ਹਰਿਆਣਾ ਵਿਧਾਨ ਸਭਾ ਦੇ ਹਾਲ ‘ਚ ਕੀਤਾ ਜਾਵੇਗਾ।
ਨਵੰਬਰ 14, 2026 4:16 ਬਾਃ ਦੁਃ




