Punjab Transfers News

ਪੰਜਾਬ ਸਰਕਾਰ ਵੱਲੋਂ 9 IAS ਅਧਿਕਾਰੀਆਂ ਦੇ ਤਬਾਦਲੇ

ਚੰਡੀਗ੍ਹੜ, 11 ਨਵੰਬਰ 2026: ਪੰਜਾਬ ਸਰਕਾਰ ਨੇ ਇੱਕ ਹੋਰ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 9 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਹ ਸਾਰੇ ਅਧਿਕਾਰੀ 2024 ਬੈਚ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਸੂਬੇ ਦੇ ਵੱਖ-ਵੱਖ ਸਬ-ਡਿਵੀਜ਼ਨਾਂ ‘ਚ ਸਬ ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਵਜੋਂ ਤਾਇਨਾਤ ਕੀਤਾ ਹੈ।

ਪੰਜਾਬ ਦੇ ਸਰਕਾਰ ਦੇ ਹੁਕਮ ਮੁਤਾਬਕ, ਗੁਰਲੀਨ ਨੂੰ ਭਵਾਨੀਗੜ੍ਹ ਦਾ ਐੱਸ.ਡੀ.ਐੱਮ., ਅਭਿਮਨਿਊ ਮਲਿਕ ਨੂੰ ਖਮਾਣੋਂ ਦਾ ਐੱਸ.ਡੀ.ਐੱਮ. ਲਗਾਇਆ, ਹਰਸ਼ਿਤਾ ਸ਼ਰਮਾ ਨੂੰ ਅਹਿਮਦਗੜ੍ਹ ਦਾ ਐੱਸ.ਡੀ.ਐੱਮ., ਸ਼ਿਵਾਂਸ਼ ਰਾਠੀ ਨੂੰ ਨੰਗਲ ਦਾ ਐੱਸ.ਡੀ.ਐੱਮ., ਲਿੰਧਿਆ ਐੱਲ. ਐਨ. ਨੂੰ ਮੋਰਿੰਡਾ ਦਾ ਐੱਸ.ਡੀ.ਐੱਮ., ਸ਼ਿਵਾਂਸ਼ ਅਸਥਾਨਾ ਨੂੰ ਮਜੀਠਾ ਦਾ ਐੱਸ.ਡੀ.ਐੱਮ., ਪ੍ਰਗਤੀ ਰਾਣੀ ਨੂੰ ਮੂਨਕ ਦਾ ਐੱਸ.ਡੀ.ਐੱਮ., ਲਿੰਧਿਆ ਐੱਲ. ਐਨ. ਨੂੰ ਮੋਰਿੰਡਾ ਦਾ ਐੱਸ.ਡੀ.ਐੱਮ. ਮੁਕਿਲਨ ਆਰ. ਨੂੰ ਬਨੂੜ ਦਾ ਐੱਸ.ਡੀ.ਐੱਮ. ਅਤੇ ਓਇਸ਼ੀ ਮੰਡਲ ਨੂੰ ਕਲਾਨੌਰ ਦਾ ਐੱਸ.ਡੀ.ਐੱਮ. ਲਗਾਇਆ ਹੈ।

Read More: ਹਰਿਆਣਾ ਸਰਕਾਰ ਵੱਲੋਂ 14 IAS ਅਤੇ HCS ਅਧਿਕਾਰੀਆਂ ਦੇ ਤਬਾਦਲੇ

ਵਿਦੇਸ਼

Scroll to Top