ਚੰਡੀਗੜ੍ਹ, 15 ਅਕਤੂਬਰ 2026: ਜਨਤਕ ਛੁੱਟੀ 2027: ਪੰਜਾਬ ਸਰਕਾਰ ਨੇ ਸਾਲ 2027 ਦੀਆਂ ਗਜ਼ਟਿਡ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਇਸ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ।ਇਸ ਪੱਤਰ ‘ਚ ਆਉਣ ਵਾਲੇ ਸਾਲ ਦੌਰਾਨ ਸੂਬੇ ਭਰ ‘ਚ ਮਨਾਈਆਂ ਜਾਣ ਵਾਲੀਆਂ ਗਜ਼ਟਿਡ ਛੁੱਟੀਆਂ ਦੀ ਰੂਪਰੇਖਾ ਦਿੱਤੀ ਹੈ। ਛੁੱਟੀਆਂ ਦੀਆਂ ਤਾਰੀਖ਼ਾਂ ਅਤੇ ਸ਼੍ਰੇਣੀਆਂ ਬਾਰੇ ਹੋਰ ਵੇਰਵੇ ਸਰਕਾਰ ਦੇ ਅਧਿਕਾਰਤ ਨੋਟੀਫਿਕੇਸ਼ਨ ‘ਚ ਉਪਲਬਧ ਹਨ।



Read More: Punjab Holiday: ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ‘ਚ ਛੁੱਟੀ ਦਾ ਐਲਾਨ




