Nitin Nabin

ਭਾਜਪਾ ਪ੍ਰਧਾਨ ਨਿਤਿਨ ਨਵੀਨ ਵੱਲੋਂ ਨਵੀਂ ਰਾਸ਼ਟਰੀ ਟੀਮ ਦਾ ਐਲਾਨ, ਸਮ੍ਰਿਤੀ ਈਰਾਨੀ ਨੂੰ ਵੀ ਮਿਲੀ ਜਗ੍ਹਾ

ਦੇਸ਼, 17 ਅਗਸਤ 2026: ਭਾਜਪਾ ਪ੍ਰਧਾਨ ਨਿਤਿਨ ਨਵੀਨ ਨੇ ਸੋਮਵਾਰ ਨੂੰ ਆਪਣੀ ਨਵੀਂ ਰਾਸ਼ਟਰੀ ਟੀਮ ਦਾ ਐਲਾਨ ਕੀਤਾ। ਸਮ੍ਰਿਤੀ ਈਰਾਨੀ ਨੂੰ ਜਨਰਲ ਸਕੱਤਰ ਅਤੇ ਵਸੁੰਧਰਾ ਰਾਜੇ ਨੂੰ ਰਾਸ਼ਟਰੀ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸੱਤ ਮਹੀਨੇ ਪਹਿਲਾਂ ਨਵੀਨ ਦੇ ਪ੍ਰਧਾਨ ਬਣਨ ਤੋਂ ਬਾਅਦ ਟੀਮ ਦਾ ਗਠਨ ਲੰਬਿਤ ਪਿਆ ਹੈ। ਪਾਰਟੀ 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ਆਪਣੀ ਰਾਸ਼ਟਰੀ ਟੀਮ ਤਿਆਰ ਕਰ ਰਹੀ ਹੈ।

Read More: ਭਾਰਤ-ਨੇਪਾਲ ਸਰਹੱਦ ਸੁਰੱਖਿਆ ਤੇ ਅਪਰਾਧ ਨਿਯੰਤਰਣ ਸੰਬੰਧੀ ਬਿਹਾਰ ਦੇ ਮੁੱਖ ਸਕੱਤਰ ਵੱਲੋਂ ਉੱਚ-ਪੱਧਰੀ ਸਮੀਖਿਆ ਬੈਠਕ

ਵਿਦੇਸ਼

Scroll to Top