ਵੱਡੀ ਖਬਰ: ਮਾਵਾਂ-ਧੀਆਂ ਸਕੀਮ ਦੀ ਰਜਿਸਟ੍ਰੇਸ਼ਨ ‘ਚ ਫਰਜ਼ੀਵਾੜਾ, ਆਂਗਨਵਾੜੀ ਵਰਕਰ ‘ਤੇ FIR ਦਰਜ

18 ਜੁਲਾਈ 2026: ਮਾਵਾਂ-ਧੀਆਂ ਸਤਿਕਾਰ ਯੋਯਨਾ ਦੀ ਰਜਿਸਟ੍ਰੇਸ਼ਨ ‘ਚ ਫਰਜ਼ੀਵਾੜਾ ਮਾਮਲਾ ਸਾਹਮਣੇ ਆਇਆ ਹੈ, ਦੱਸ ਦੇਈਏ ਕਿ ਤਰਨਤਾਰਨ ਦੇ ਗੋਇੰਦਵਾਲ ‘ਚ ਆਂਗਨਵਾੜੀ ਵਰਕਰ ‘ਤੇ FIR ਦਰਜ ਕੀਤੀ ਗਈ ਹੈ |

ਉੱਥੇ ਹੀ ਜਾਣਕਾਰੀ ਦੇ ਮੁਤਾਬਿਕ ਦੱਸ ਦੇਈਏ ਕਿ 62 ਮਹਿਲਾਵਾਂ ਦੀ ਰਜਿਸਟ੍ਰੇਸ਼ਨ ‘ਚ ਇੱਕ ਹੀ ਬੈਂਕ ਖਾਤਾ ਲਗਾਇਆ ਗਿਆ ਹੈ| ਇਹ ਖੁਲਾਸਾ ਉਦੋਂ ਹੋਇਆ ਜਦ ਮਹਿਲਾਵਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ| ਉਥੇ ਹੀ ਦੱਸ ਦੇਈਏ ਕਿ ਇਹ ਹੋਰ ਕੋਈ ਨਹੀਂ ਬਲਕਿ ਆਂਗਨਵਾੜੀ ਵਰਕਰ ਦੇ ਬੇਟੇ ਦਾ ਹੀ ਬੈਂਕ ਖਾਤਾ ਨਿਕਲਿਆ ਹੈ| ਕੇਸ ਦਰਜ ਹੋਣ ‘ਤੇ ਦੋਵੇਂ ਮਾਂ-ਪੁੱਤ ਫਰਾਰ ਹੋ ਗਏ ਹਨ|

Read More: ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਪੰਜਾਬ ‘ਚ ਨਵਾਂ ਸੋਸ਼ਲ ਮੀਡੀਆ ਰੁਝਾਨ ਬਣੀ

 

ਵਿਦੇਸ਼

Scroll to Top