ਹਰਿਆਣਾ, 13 ਜੂਨ 2026: ਹਰਿਆਣਾ ਕੈਬਨਿਟ ਦੀ ਬੈਠਕ 22 ਜੂਨ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਵੇਗੀ। ਇਹ ਬੈਠਕ ਸਵੇਰੇ 11 ਵਜੇ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਦੀ ਚੌਥੀ ਮੰਜ਼ਿਲ ‘ਤੇ ਸਥਿਤ ਮੁੱਖ ਕਮੇਟੀ ਰੂਮ ‘ਚ ਹੋਵੇਗੀ।

Read More: ਸੋਨੀਪਤ ਸਿਵਲ ਹਸਪਤਾਲ ਨੂੰ 300 ਬਿਸਤਰਿਆਂ ਤੱਕ ਕੀਤਾ ਜਾਵੇਗਾ ਅਪਗ੍ਰੇਡ




