PCS Transfers

IPS Transfers Order: ਪੰਜਾਬ ਸਰਕਾਰ ਵੱਲੋਂ 9 IPS ਤੇ ਇੱਕ PPS ਅਧਿਕਾਰੀ ਦਾ ਤਬਾਦਲਾ

ਚੰਡੀਗੜ੍ਹ, 03 ਮਈ 2025: ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ 9 ਆਈਪੀਐਸ ਅਤੇ ਇੱਕ ਪੀਪੀਐਸ ਅਧਿਕਾਰੀ ਦਾ ਬਦਲੀਆਂ ਅਤੇ ਤਾਇਨਾਤੀਆਂ ਕੀਤੀਆਂ ਹਨ | ਆਈਪੀਐਸ ਕੁਲਦੀਪ ਚਾਹਲ ਨੂੰ ਡੀਆਈਜੀ ਟੈਕਨੀਕਲ ਸਰਵਿਸ ਪੰਜਾਬ ਨਿਯੁਕਤ ਕੀਤਾ ਗਿਆ ਹੈ। ਤਬਾਦਲਾ ਸੂਚੀ ਇਸ ਪ੍ਰਕਾਰ ਹੈ:-

Read More: IAS Transferred: ਪੰਜਾਬ ਸਰਕਾਰ ਵੱਲੋਂ 6 IAS ਸਮੇਤ 7 ਅਧਿਕਾਰੀਆਂ ਦਾ ਤਬਾਦਲਾ

Scroll to Top