Congress

ED Raid: ਖੰਨਾ ‘ਚ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਘਰ ਪੁੱਜੀ ED ਦੀ ਟੀਮ

ਚੰਡੀਗੜ੍ਹ, 04 ਸਤੰਬਰ 2024: ਖੰਨਾ ਦੇ ਪਿੰਡ ਇਕੋਲਾਹੀ ‘ਚ ਕਾਂਗਰਸੀ (Congress) ਆਗੂ ਰਾਜਦੀਪ ਸਿੰਘ (Rajdeep Singh) ਦੇ ਘਰ ਈਡੀ (ED) ਵੱਲੋਂ ਕਥਿਤ ਤੌਰ ‘ਤੇ ਛਾਪੇਮਾਰੀ ਕੀਤੀ ਹੈ | ਜਾਣਕਾਰੀ ਮੁਤਾਬਕ ਜਲੰਧਰ ਤੋਂ ਈਡੀ ਦੀ ਟੀਮ ਸਵੇਰੇ 4 ਵਜੇ ਖੰਨਾ ਦੇ ਪਿੰਡ ਆਈ। ਈਡੀ ਰਾਜਦੀਪ ਦੇ ਘਰ ਅਤੇ ਆੜ੍ਹਤ ਦੀ ਦੁਕਾਨ ‘ਤੇ ਕਥਿਤ ਤੌਰ ‘ਤੇ ਜਾਂਚ ਕਰ ਰਹੀ ਹੈ। ਇਹ ਜਾਂਚ ਕਥਿਤ ਤੌਰ ‘ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਸਬੰਧਤ ਟੈਂਡਰ ਘਪਲੇ ਨਾਲ ਸੰਬੰਧਿਤ ਹੈ।

Scroll to Top