ਬਟਾਲਾ, 15 ਮਾਰਚ 2024: ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਤਿੰਨ IAS ਅਤੇ ਚਾਰ PCS ਅਧਿਕਾਰੀਆਂ ਦਾ ਤਬਾਦਲਾ (Transfer) ਕੀਤਾ ਗਿਆ ਹੈ |