3 ਜੁਲਾਈ 2026: ਮੋਹਾਲੀ (mohali) ਦੀ ਇੱਕ ਅਦਾਲਤ ਨੇ ਇੱਕ ਪਤਨੀ ਨੂੰ ਆਪਣੇ ਪਤੀ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 90,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਨਾ ਦੇਣ ‘ਤੇ ਵਾਧੂ ਕੈਦ ਹੋਵੇਗੀ। ਦੋਸ਼ੀ ਸੀਰਤ ਕੌਰ ਨੇ ਨੌਂ ਸਾਲ ਪਹਿਲਾਂ ਆਪਣੇ ਪਤੀ ਏਕਮ ਢਿੱਲੋਂ ਦਾ ਕਤਲ ਕਰ ਦਿੱਤਾ ਸੀ।
Read More: ਵਿੱਕੀ ਮਿੱਡੂਖੇੜਾ ਕ.ਤ.ਲ ਕੇਸ ਮਾਮਲੇ ‘ਚ ਨਵਾਂ ਮੋੜ, ਤਿੰਨ ਗੈਂ.ਗ.ਸ.ਟ.ਰ ਦੋਸ਼ੀ ਕਰਾਰ




