ਅੱਜ ਦੀਆਂ ਮੁੱਖ ਖ਼ਬਰਾਂ (7 ਜੁਲਾਈ 2025)

ਅੱਜ ਦੀਆਂ ਮੁੱਖ ਖ਼ਬਰਾਂ (7 ਜੁਲਾਈ 2025)

ਜਲੰਧਰ ਦਿਹਾਤੀ ਪੁਲਿਸ ਨੇ ਸ਼ਾਹਕੋਟ ‘ਚ ਦੋ ਬਦਮਾਸ਼ਾਂ ਨੂੰ ਮਾ.ਰਿ.ਆ

7 ਸਾਲ ਦੇ ਬੱਚੇ ਨੂੰ ਛੱਡ ਰਫੂ ਚੱਕਰ ਹੋਇਆ ਪਰਿਵਾਰ, ਸੇਵਾਦਾਰਾਂ ਨੇ ਬੱਚੇ ਨੂੰ ਭੇਜਿਆ ਪਿੰਗਲਵਾੜਾ

Punjab Cabinet: ਪੰਜਾਬ ਸਰਕਾਰ ਨੇ ਬੁਲਾਈ ਕੈਬਨਿਟ ਮੀਟਿੰਗ, ਕਈ ਅਹਿਮ ਮੁੱਦਿਆਂ ‘ਤੇ ਬਣਾਈ ਜਾਵੇਗੀ ਰਣਨੀਤੀ

ਤੇਲੰਗਾਨਾ ਫੈਕਟਰੀ ਧ.ਮਾ.ਕਾ: ਫਾਰਮਾ ਫੈਕਟਰੀ ‘ਚ ਧ.ਮਾ.ਕਾ, ਹੁਣ ਤੱਕ ਮ.ਰ.ਨ ਵਾਲਿਆਂ ਦੀ ਗਿਣਤੀ 42 ਹੋਈ

Artificial Intelligence: ਸਾਰੇ ਦੇਸ਼ਾਂ ‘ਚ ਤਾਲਮੇਲ ਵਧਾਉਣ ਲਈ, ਅਗਲੇ ਸਾਲ ਭਾਰਤ ‘ਚ AI ਪ੍ਰਭਾਵ ਸੰਮੇਲਨ ਆਯੋਜਿਤ ਕਰਨ ਜਾ ਰਹੇ: PM ਮੋਦੀ

Controllers Conference: DAD ਕਰੇਗਾ ਕੰਪਟਰੋਲਰ ਕਾਨਫਰੰਸ 2025 ਦੀ ਮੇਜ਼ਬਾਨੀ, ਰੱਖਿਆ ਮੰਤਰੀ ਕਰਨਗੇ ਉਦਘਾਟਨ

ਦੇਸ਼ ਦੇ ਕਈ ਹਿੱਸਿਆਂ ‘ਚ ਮੀਂਹ ਅਤੇ ਹੜ੍ਹਾਂ ਨੇ ਮਚਾਈ ਤਬਾਹੀ, ਹਿਮਾਚਲ ਪ੍ਰਦੇਸ਼ ਸਮੇਤ ਕਈ ਰਾਜਾਂ ‘ਚ ਮੀਂਹ ਦੀ ਭਵਿੱਖਬਾਣੀ

IND ਬਨਾਮ ENG: ਭਾਰਤੀ ਟੀਮ ਨੇ ਦੂਜੇ ਟੈਸਟ ਮੈਚ ‘ਚ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾਇਆ

ਪੰਜਾਬ ਮੌਸਮ: ਪੰਜਾਬ ਵਿੱਚ ਮੀਂਹ ਲਈ ਸੰਤਰੀ ਅਲਰਟ ਜਾਰੀ, ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ

Read More: ਅੱਜ ਦੀਆਂ 10 ਵੱਡੀਆਂ ਖ਼ਬਰਾਂ (4 ਜੁਲਾਈ 2025)

Scroll to Top