ਵਿਦੇਸ਼ ਐਲਨ ਮਸਕ ਨੇ ਟਰੰਪ ਦੀ ਪਾਰਟੀ ਦੇ ਸਮਰਥਨ ਵਾਲੀਆਂ ਪੋਸਟਾਂ ਹਟਾਈਆਂ, ਚੋਣ ਪ੍ਰਚਾਰ ‘ਤੇ ਖਰਚੇ ₹4,400 ਕਰੋੜ ਨਵੰਬਰ 6, 2026
ਵਿਦੇਸ਼ US Midterm Election: ਡੋਨਾਲਡ ਟਰੰਪ ਦੀ ਮੱਧਕਾਲੀ ਚੋਣਾਂ ‘ਚ ਹਾਰ, ਸੈਨੇਟ ‘ਚ ਡੈਮੋਕ੍ਰੇਟਿਕ ਪਾਰਟੀ ਨੂੰ ਬਹੁਮਤ ਨਵੰਬਰ 4, 2026
ਵਿਦੇਸ਼ US Midterm Election: ਡੋਨਾਲਡ ਟਰੰਪ ਦੀ ਮੁਸ਼ਕਿਲਾਂ ਵਧੀਆਂ, ਡੈਮੋਕ੍ਰੇਟਿਕ ਪਾਰਟੀ ਦੋਵੇਂ ਸਦਨਾਂ ‘ਚ ਅੱਗੇ ਨਵੰਬਰ 4, 2026
ਵਿਦੇਸ਼ ਕੈਨੇਡੀਅਨ ਸੂਬੇ ਦੀ ਕਿਊਬੈਕ ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ‘ਚ ਦਸਤਾਰ ਤੇ ਬੁਰਕੇ ਸਮੇਤ ਧਾਰਮਿਕ ਪਹਿਰਾਵੇ ‘ਤੇ ਬੈਨ ਲਾਉਣ ਦੀ ਤਿਆਰੀ ਨਵੰਬਰ 2, 2026
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਜ਼ਮਾਨਤ ਪਟੀਸ਼ਨ ‘ਤੇ ਹਾਈਕੋਰਟ ‘ਚ ਸੁਣਵਾਈ ਟਲੀ
ਚੰਡੀਗੜ੍ਹ 25 ਜਨਵਰੀ 2023: ਵਿਜੀਲੈਂਸ ਅਧਿਕਾਰੀ ਨੂੰ ਰਿਸ਼ਵਤ ਦੇਣ ਦੇ ਮਾਮਲੇ ਵਿੱਚ ਫਸੇ ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ (Sundar Sham Arora) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵਲੋਂ ਕੋਈ ਰਾਹਤ ਨਹੀ ਮਿਲੀ । ਹਾਈਕੋਰਟ ਨੇ ਸੁੰਦਰ ਸ਼ਾਮ ਅਰੋੜਾ ਦੀ ਜ਼ਮਾਨਤ ਪਟੀਸ਼ਨ ‘ਤੇ ਫੈਸਲਾ ਸੁਣਵਾਈ ਹੋਈ, ਫਿਲਹਾਲ ਫਿਲਹਾਲ ਟਾਲ ਦਿੱਤੀ ਗਈ ਹੈ। ਹੁਣ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ 10 ਫਰਵਰੀ ਨੂੰ ਹੋਵੇਗੀ।
ਪਿਛਲੇ ਮਹੀਨੇ ਹਾਈਕੋਰਟ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਮਲੇ ਵਿੱਚ ਫੈਸਲਾ ਰਾਖਵਾਂ ਰੱਖ ਲਿਆ ਸੀ। ਹਾਈਕੋਰਟ ਨੇ ਜਨਵਰੀ ਦੇ ਪਹਿਲੇ ਹਫ਼ਤੇ ਫੈਸਲਾ ਸੁਣਾਉਣਾ ਸੀ ਪਰ ਸੁਣਵਾਈ ਨਹੀਂ ਹੋ ਸਕੀ। ਹਾਈਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਲਈ 25 ਜਨਵਰੀ ਦੀ ਤਾਰੀਖ਼ ਤੈਅ ਕੀਤੀ ਸੀ। ਸੁੰਦਰ ਸ਼ਾਮ ਅਰੋੜਾ ਨੇ ਇੱਕ ਕੇਸ ਵਿੱਚ ਆਪਣੇ ਬਚਾਅ ਲਈ ਏਆਈਜੀ ਵਿਜੀਲੈਂਸ ਮਨਮੋਹਨ ਕੁਮਾਰ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਵਿਜੀਲੈਂਸ ਟੀਮ ਨੇ ਉਸ ਨੂੰ ਰਿਸ਼ਵਤ ਦੀ ਰਕਮ ਸਮੇਤ ਕਾਬੂ ਕਰ ਲਿਆ।
ਵਿਦੇਸ਼
ਐਲਨ ਮਸਕ ਨੇ ਟਰੰਪ ਦੀ ਪਾਰਟੀ ਦੇ ਸਮਰਥਨ ਵਾਲੀਆਂ ਪੋਸਟਾਂ ਹਟਾਈਆਂ, ਚੋਣ ਪ੍ਰਚਾਰ ‘ਤੇ ਖਰਚੇ ₹4,400 ਕਰੋੜ
US Midterm Election: ਡੋਨਾਲਡ ਟਰੰਪ ਦੀ ਮੱਧਕਾਲੀ ਚੋਣਾਂ ‘ਚ ਹਾਰ, ਸੈਨੇਟ ‘ਚ ਡੈਮੋਕ੍ਰੇਟਿਕ ਪਾਰਟੀ ਨੂੰ ਬਹੁਮਤ
US Midterm Election: ਡੋਨਾਲਡ ਟਰੰਪ ਦੀ ਮੁਸ਼ਕਿਲਾਂ ਵਧੀਆਂ, ਡੈਮੋਕ੍ਰੇਟਿਕ ਪਾਰਟੀ ਦੋਵੇਂ ਸਦਨਾਂ ‘ਚ ਅੱਗੇ
ਕੈਨੇਡੀਅਨ ਸੂਬੇ ਦੀ ਕਿਊਬੈਕ ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ‘ਚ ਦਸਤਾਰ ਤੇ ਬੁਰਕੇ ਸਮੇਤ ਧਾਰਮਿਕ ਪਹਿਰਾਵੇ ‘ਤੇ ਬੈਨ ਲਾਉਣ ਦੀ ਤਿਆਰੀ