ਦੇਸ਼, ਖ਼ਾਸ ਖ਼ਬਰਾਂ

UPI Transaction: ਲਗਾਤਾਰ ਵਧ ਰਹੀ UPI ਦੀ ਲੋਕਪ੍ਰਿਅਤਾ, ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਕੀਤਾ ਪਾਰ

2 ਅਪ੍ਰੈਲ 2025: ਭਾਰਤ ਦੀ ਡਿਜੀਟਲ (India’s digital payments) ਭੁਗਤਾਨ ਕ੍ਰਾਂਤੀ ਨੇ ਇੱਕ ਹੋਰ ਨਵਾਂ ਮੀਲ ਪੱਥਰ ਛੂਹ ਲਿਆ ਹੈ।