ਚੰਡੀਗੜ੍ਹ, 28 ਅਕਤੂਬਰ 2026: 16ਵੀਂ ਪੰਜਾਬ ਵਿਧਾਨ ਸਭਾ ਦੇ 13ਵੇਂ ਸੈਸ਼ਨ, ਜੋ ਕਿ 22 ਅਕਤੂਬਰ, 2026 ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੁਆਰਾ ਮੁੜ ਬੁਲਾਇਆ ਗਿਆ ਸੀ, ਇਸ ਸੈਸ਼ਨ ਨੂੰ 27 ਅਕਤੂਬਰ 2026 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
Read More: ਚੋਣ ਕਮਿਸ਼ਨ ਵੱਲੋਂ ਪੰਜਾਬ ਚੋਣਾਂ ਲਈ ਤਿਆਰੀਆਂ ਤੇਜ਼, EVM ਤੇ VVPAT ਦੀ ਹੋਵੇਗੀ ਜਾਂਚ




