Punjab Municipal Election: ਦੁਪਹਿਰ 2 ਵਜੇ ਤੱਕ 45.60% ਵੋਟਰਾਂ ਨੇ ਵੋਟ ਪਾਈ।

26 ਮਈ 2026: ਨਗਰ ਨਿਗਮ ਚੋਣਾਂ ( Municipal Election) ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਜਿਹੜੇ ਵੋਟਰ ਸ਼ਾਮ 5 ਵਜੇ ਤੱਕ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਜਾਣਗੇ, ਉਹ ਆਪਣੀ ਵੋਟ ਪਾ ਸਕਣਗੇ। ਕੁੱਲ 3,977 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਸਾਰੀ ਪ੍ਰਕਿਰਿਆ ਦੀ ਨਿਗਰਾਨੀ ਜ਼ਿਲ੍ਹਾ ਮੈਜਿਸਟਰੇਟ ਕਰ ਰਹੇ ਹਨ। ਮੋਹਾਲੀ ਨਗਰ ਨਿਗਮ ਦੇ 50 ਵਾਰਡਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਵਿੱਚ ਉਤਸ਼ਾਹ ਸੀ। ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਪਰਿਵਾਰ ਨਾਲ ਸੈਕਟਰ 89, ਲਖਨੌਰ ਵਿੱਚ ਵੋਟ ਪਾਈ। ਦੁਪਹਿਰ 2 ਵਜੇ ਤੱਕ 45.60% ਵੋਟਰਾਂ ਨੇ ਵੋਟ ਪਾਈ

Read More: Punjab Nikay Chunav 2026: ਪੰਜਾਬ ਭਰ ਦੀਆਂ 108 ਨਗਰ ਨਿਗਮਾਂ ‘ਚ ਵੋਟਾਂ ਸ਼ੁਰੂ

ਵਿਦੇਸ਼

Scroll to Top