Haryana Vidhan sabha session

ਹਰਿਆਣਾ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 27 ਅਗਸਤ ਨੂੰ ਹੋਵੇਗਾ ਸ਼ੁਰੂ

ਹਰਿਆਣਾ, 18 ਅਗਸਤ 2026: ਹਰਿਆਣਾ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਵੀਰਵਾਰ, 27 ਅਗਸਤ, 2026 ਨੂੰ ਸਵੇਰੇ 11:00 ਵਜੇ ਚੰਡੀਗੜ੍ਹ ਦੇ ਹਰਿਆਣਾ ਵਿਧਾਨ ਸਭਾ ਸਦਨ ​​ਵਿਖੇ ਬੁਲਾਇਆ ਗਿਆ ਹੈ।

ਵਿਦੇਸ਼

Scroll to Top