ਚੰਡੀਗੜ੍ਹ, 30 ਜੁਲਾਈ 2024: 6000 ਕਰੋੜਾਂ ਦੇ ਨਸ਼ਾ ਤਸਕਰੀ ਮਾਮਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ‘ਚ ਮੋਹਾਲੀ ਵਿਖੇ ਈਡੀ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ (Jagdish Bhola) ਸਮੇਤ 17 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ | ਇਨ੍ਹਾਂ ‘ਚ ਜਗਦੀਸ਼ ਭੋਲਾ, ਮਨਪ੍ਰੀਤ, ਸੁਖਰਾਜ, ਸੁਖਜੀਤ ਸ਼ੁਕਲਾ, ਮਨਿੰਦਰ, ਦਵਿੰਦਰ ਸਿੰਘ ਹੈਪੀ, ਅਵਤਾਰ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ | ਇਸ ਮਾਮਲੇ ‘ਚ ਕੁੱਲ 23 ਮੁਲਜ਼ਮ ਸਨ, ਜਿਨਾਂ ਚੋਂ 4 ਦੀ ਮੌਤ ਹੋ ਚੱਕੀ ਹੈ |
ਅਗਸਤ 14, 2026 11:32 ਬਾਃ ਦੁਃ




