Sonam Bajwa

ਇੰਦਰਜੀਤ ਨਿੱਕੂ ਨੇ ਅਦਾਕਾਰਾ ਸੋਨਮ ਬਾਜਵਾ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਚੰਡੀਗੜ੍ਹ 1 ਨਵੰਬਰ 2022:ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ, ਜ਼ੀ ਪੰਜਾਬੀ ਦਾ ਦਿਲ ਦੀਆਂ ਗੱਲਾਂ ਦਾ ਦੂਜਾ ਸੀਜ਼ਨ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ, ਜਿੱਥੇ ਪੰਜਾਬ ਦੀਆਂ ਵੱਡੀਆਂ ਹਸਤੀਆਂ ਦਿਲ ਦੀਆਂ ਗੱਲਾਂ ਅਤੇ ਆਪਣੀਆਂ ਅਣਗਿਣਤ ਕਹਾਣੀਆਂ ਸੋਨਮ ਬਾਜਵਾ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਨਗੇ।

ਸ਼ੋਅ ਦੇ ਪਹਿਲੇ ਸੀਜ਼ਨ ਨੂੰ ਦਰਸ਼ਕਾਂ ਵੱਲੋਂ ਸ਼ਾਨਦਾਰ ਹੁੰਗਾਰਾ ਮਿਲਿਆ ਅਤੇ ਪਹਿਲੇ ਐਪੀਸੋਡ ਤੋਂ ਹੀ ਇਸ ਸ਼ੋਅ ਦੀ ਚਰਚਾ ਹੋਣ ਲੱਗੀ। ਸ਼ੋਅ ਦਾ ਸੀਜ਼ਨ 2 ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਵੱਡੇ ਅਤੇ ਬਿਹਤਰ ਸਿਤਾਰਿਆਂ ਨੂੰ ਪੇਸ਼ ਕਰਨ ਦਾ ਵਾਅਦਾ ਕਰਦਾ ਹੈ। ਜ਼ੀ ਪੰਜਾਬੀ ਨੇ ਵੀ ਸਾਰੇ ਪਲੇਟਫਾਰਮਾਂ ‘ਤੇ ਇਸ ਦਾ ਪ੍ਰਚਾਰ ਕਰਕੇ ਸ਼ੋਅ ਲਈ ਬਹੁਤ ਉਤਸੁਕਤਾ ਪੈਦਾ ਕੀਤੀ ਹੈ।

sonam bajwa

ਜਿਸ ਦੇ ਵਿੱਚ ਇੰਦਰਜੀਤ ਨਿੱਕੂ ਨੇ ਸੋਨਮ ਬਾਜਵਾ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆ ਹਨ ਜਿਸ ਦੇ ਵਿੱਚ ਨਿੱਕੂ ਨੇ ਸਾਰੀ ਟੀਮ ਦਾ ਧੰਨਵਾਦ ਕੀਤਾ ਤੇ ਨਾਲ ਹੀ ਲਿਖਿਆ ਵੀ ਸਭ ਨਾਲ ਮਿਲ ਕਿ ਬਹੁਤ ਵਧੀਆ ਲੱਗਾ।

http://

Scroll to Top