ਵਿਜੀਲੈਂਸ

ਵੱਡੀ ਖ਼ਬਰ : ਵਿਜੀਲੈਂਸ ‘ਚ ਤਾਇਨਾਤ 4 ਪੀ. ਪੀ. ਐਸ. ਅਫ਼ਸਰਾਂ ਦੇ ਤਬਾਦਲੇ

ਚੰਡੀਗੜ੍ਹ 01 ਅਪ੍ਰੈਲ 2022: ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਪੀਪੀਐਸ ਅਫ਼ਸਰਾਂ ਦੇ ਤਬਾਦਲੇ ਤੋਂ ਇਲਾਵਾ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਦ 2 ਪੀਪੀਐਸ ਅਫ਼ਸਰਾਂ ਨੂੰ ਵਾਧੁ ਚਾਰਜ ਦਿੱਤਾ ਗਿਆ ਹੈ।

4P posted in Vigilance

Scroll to Top